ਕੈਬਨਿਟ ਦਫ਼ਤਰ ਵਿਖੇ ਡਾਇਰੈਕਟਰ ਜਨਰਲ, ਪ੍ਰੋਪਰਾਈਟੀ ਅਤੇ ਐਥਿਕਸ ਨੂੰ ਪੱਤਰ

  • ਪ੍ਰਕਾਸ਼ਿਤ: 20 ਜਨਵਰੀ 2022
  • ਕਿਸਮ: ਪ੍ਰਕਾਸ਼ਨ
  • ਮੋਡੀਊਲ: ਲਾਗੂ ਨਹੀਂ ਹੈ

20 ਜਨਵਰੀ 2022 ਨੂੰ, ਯੂਕੇ ਕੋਵਿਡ-19 ਇਨਕੁਆਰੀ ਸੈੱਟਅੱਪ ਟੀਮ ਦੇ ਡਾਇਰੈਕਟਰ ਨੇ ਕੈਬਨਿਟ ਦਫ਼ਤਰ ਦੇ ਡਾਇਰੈਕਟਰ ਜਨਰਲ, ਪ੍ਰੋਪਰਾਈਟੀ ਅਤੇ ਐਥਿਕਸ ਨੂੰ ਸਰਕਾਰ ਵਿੱਚ ਰਿਕਾਰਡ ਬਰਕਰਾਰ ਰੱਖਣ ਦੀ ਬੇਨਤੀ ਕਰਨ ਲਈ ਲਿਖਿਆ।

ਇਸ ਦਸਤਾਵੇਜ਼ ਨੂੰ ਡਾਊਨਲੋਡ ਕਰੋ