ਯੂਕੇ ਕੋਵਿਡ-19 ਇਨਕੁਆਰੀ ਦੇ ਚੇਅਰਮੈਨ ਦੁਆਰਾ ਉਸ ਸਮੱਗਰੀ ਦੇ ਪ੍ਰਕਾਸ਼ਨ ਸੰਬੰਧੀ ਪਾਬੰਦੀ ਆਦੇਸ਼ ਜਾਰੀ ਕੀਤਾ ਗਿਆ ਹੈ ਜਿਸਨੂੰ ਇਨਕੁਆਰੀ ਕਾਨੂੰਨੀ ਟੀਮ ਦੁਆਰਾ ਸੋਧਿਆ ਗਿਆ ਹੈ ਅਤੇ ਮਾਡਿਊਲ 6 ਕੋਰ ਭਾਗੀਦਾਰਾਂ ਨੂੰ ਪ੍ਰਗਟ ਕੀਤਾ ਗਿਆ ਹੈ ਅਤੇ/ਜਾਂ ਇਨਕੁਆਰੀ ਦੀ ਵੈੱਬਸਾਈਟ 'ਤੇ 18/08/2025 ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ।