ਫਿਓਨਾ ਮੈਕਕੁਈਨ (ਮੁੱਖ ਨਰਸਿੰਗ ਅਫਸਰ), ਗ੍ਰੇਗਰ ਸਮਿਥ (ਮੁੱਖ ਮੈਡੀਕਲ ਅਫਸਰ), ਜੇਸਨ ਲੀਚ (ਨੈਸ਼ਨਲ ਕਲੀਨਿਕਲ ਡਾਇਰੈਕਟਰ), ਅਤੇ ਡੋਨਾ ਬੈੱਲ (ਮਾਨਸਿਕ ਸਿਹਤ ਅਤੇ ਸਮਾਜਿਕ ਦੇਖਭਾਲ ਲਈ ਡਾਇਰੈਕਟਰ) ਵੱਲੋਂ ਸਿਹਤ ਅਤੇ ਖੇਡ ਲਈ ਕੈਬਨਿਟ ਸਕੱਤਰ ਨੂੰ ਪੱਤਰ, ਜਿਸਦਾ ਸਿਰਲੇਖ ਸੀ COVID-19: ਹਸਪਤਾਲ ਸੈਟਿੰਗਾਂ ਵਿੱਚ ਫੇਸਮਾਸਕ ਦੀ ਵਰਤੋਂ, ਮਿਤੀ 05/06/2020।