ਮੁੱਖ ਨਰਸਿੰਗ ਅਫਸਰ, ਸ਼ਾਰਲੋਟ ਮੈਕਆਰਡਲ ਵੱਲੋਂ, "COVID 19 ਮਹਾਂਮਾਰੀ ਦੌਰਾਨ ਜੀਵਨ ਦੇ ਅੰਤ 'ਤੇ ਮਰੀਜ਼ਾਂ ਦੀ ਮੁਲਾਕਾਤ ਦੀ ਸਹੂਲਤ" ਸਿਰਲੇਖ ਵਾਲੀ ਬ੍ਰੀਫਿੰਗ ਦਾ ਅੰਸ਼, ਰਿਚਰਡ ਪੇਂਗਲੀ, ਸਥਾਈ ਸਕੱਤਰ, ਸਿਹਤ ਵਿਭਾਗ ਉੱਤਰੀ ਆਇਰਲੈਂਡ ਅਤੇ ਰੌਬਿਨ ਸਵੈਨ ਐਮਐਲਏ, ਸਿਹਤ ਮੰਤਰੀ, ਉੱਤਰੀ ਆਇਰਲੈਂਡ, ਨੂੰ ਮਿਤੀ 06/05/2020 ਨੂੰ ਦਿੱਤਾ ਗਿਆ।