ਨਿਕਿਤਾ ਕਨਾਨੀ (ਪ੍ਰਾਇਮਰੀ ਕੇਅਰ ਲਈ ਮੈਡੀਕਲ ਡਾਇਰੈਕਟਰ, ਐਨਐਚਐਸ ਇੰਗਲੈਂਡ) ਅਤੇ ਐਡ ਵਾਲਰ (ਡਾਇਰੈਕਟਰ, ਪ੍ਰਾਇਮਰੀ ਕੇਅਰ ਰਣਨੀਤੀ ਅਤੇ ਐਨਐਚਐਸ ਕੰਟਰੈਕਟਸ, ਐਨਐਚਐਸ ਇੰਗਲੈਂਡ) ਵੱਲੋਂ ਜੀਪੀਜ਼ ਅਤੇ ਉਨ੍ਹਾਂ ਦੇ ਕਮਿਸ਼ਨਰਾਂ ਨੂੰ ਕੋਵਿਡ-19 ਪ੍ਰਤੀ ਆਮ ਅਭਿਆਸ ਪ੍ਰਤੀਕਿਰਿਆ ਦੇ ਅਗਲੇ ਕਦਮਾਂ ਦੇ ਸਬੰਧ ਵਿੱਚ ਪੱਤਰ ਦਾ ਐਕਸਟਰੈਕਟ, ਮਿਤੀ 19/03/2020।