ਵਪਾਰ, ਊਰਜਾ ਅਤੇ ਉਦਯੋਗਿਕ ਰਣਨੀਤੀ ਵਿਭਾਗ ਅਤੇ ਆਲੋਕ ਸ਼ਰਮਾ ਐਮਪੀ ਵੱਲੋਂ ਮਾਰਗਦਰਸ਼ਨ, ਜਿਸਦਾ ਸਿਰਲੇਖ ਹੈ ਪੱਬ, ਰੈਸਟੋਰੈਂਟ ਅਤੇ ਹੇਅਰ ਡ੍ਰੈਸਰ 4 ਜੁਲਾਈ ਤੋਂ ਦੁਬਾਰਾ ਖੁੱਲ੍ਹਣਗੇ: ਰੈਸਟੋਰੈਂਟ, ਪੱਬ ਅਤੇ ਹੇਅਰ ਡ੍ਰੈਸਰ ਸੁਰੱਖਿਅਤ ਢੰਗ ਨਾਲ ਮੁੜ ਖੋਲ੍ਹਣ ਵਿੱਚ ਮਦਦ ਕਰਨ ਲਈ ਪ੍ਰੈਕਟੀਕਲ ਦਿਸ਼ਾ-ਨਿਰਦੇਸ਼ ਪ੍ਰਕਾਸ਼ਿਤ ਕੀਤੇ ਗਏ ਹਨ, ਮਿਤੀ 24/06/2020।