31/07/2020, ਮਿਤੀ 31/07/2020 ਨੂੰ ਕੋਵਿਡ-19 ਪ੍ਰਤੀ NHS ਪ੍ਰਤੀਕਿਰਿਆ ਦੇ ਤੀਜੇ ਪੜਾਅ ਦੇ ਸਬੰਧ ਵਿੱਚ, ਸਾਰੇ NHS ਟਰੱਸਟਾਂ ਅਤੇ ਫਾਊਂਡੇਸ਼ਨ ਟਰੱਸਟਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਸਾਈਮਨ ਸਟੀਵਨਜ਼ (NHS ਚੀਫ ਐਗਜ਼ੀਕਿਊਟਿਵ) ਅਤੇ ਅਮਾਂਡਾ ਪ੍ਰਿਚਰਡ (NHS ਚੀਫ਼ ਓਪਰੇਟਿੰਗ ਅਫ਼ਸਰ) ਵੱਲੋਂ ਪੱਤਰ ਦਾ ਐਬਸਟਰੈਕਟ।
ਮੋਡੀਊਲ 3 ਜੋੜਿਆ ਗਿਆ:
• ਪੰਨੇ 1, 3-4 31 ਅਕਤੂਬਰ 2024 ਨੂੰ
• ਪੰਨੇ 1-4 11 ਨਵੰਬਰ 2024 ਨੂੰ