ਕੋਵਿਡ-19 ਦੇ ਪ੍ਰਕੋਪ ਦੌਰਾਨ NHS ਸਕਾਟਲੈਂਡ ਵਿੱਚ ਮਰੀਜ਼ਾਂ ਦੇ ਆਉਣ-ਜਾਣ 'ਤੇ ਪਾਬੰਦੀ ਲਗਾਉਣ ਲਈ ਅੱਪਡੇਟ ਕੀਤੇ ਸਿਧਾਂਤਾਂ ਸੰਬੰਧੀ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਧਿਆਨ ਲਈ ਪ੍ਰੋਫੈਸਰ ਜੇਸਨ ਲੀਚ (ਨੈਸ਼ਨਲ ਕਲੀਨਿਕਲ ਡਾਇਰੈਕਟਰ) ਅਤੇ ਪ੍ਰੋਫੈਸਰ ਫਿਓਨਾ ਮੈਕਕੁਈਨ (ਮੁੱਖ ਨਰਸਿੰਗ ਅਫਸਰ) ਵੱਲੋਂ 24/03/2020 ਨੂੰ ਪੱਤਰ।