ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ, ਪਬਲਿਕ ਹੈਲਥ ਵੇਲਜ਼, ਪਬਲਿਕ ਹੈਲਥ ਏਜੰਸੀ ਉੱਤਰੀ ਆਇਰਲੈਂਡ, NHS ਨੈਸ਼ਨਲ ਸਰਵਿਸਿਜ਼ ਸਕਾਟਲੈਂਡ, ਯੂਕੇ ਹੈਲਥ ਸਿਕਿਓਰਿਟੀ ਏਜੰਸੀ, ਅਤੇ NHS ਇੰਗਲੈਂਡ ਵੱਲੋਂ ਸਾਂਝੀ ਅਗਵਾਈ, ਜਿਸਦਾ ਸਿਰਲੇਖ ਹੈ ਸਰਦੀਆਂ 2021 ਤੋਂ 2022 ਲਈ ਸਿਹਤ ਅਤੇ ਦੇਖਭਾਲ ਸੈਟਿੰਗਾਂ (SARS-CoV-2 ਸਮੇਤ) ਵਿੱਚ ਮੌਸਮੀ ਸਾਹ ਦੀ ਲਾਗ ਲਈ ਇਨਫੈਕਸ਼ਨ ਰੋਕਥਾਮ ਅਤੇ ਨਿਯੰਤਰਣ, ਮਿਤੀ 17/12/2021।